ਲੁਧਿਆਣਾ ਦੇ ਬਿਜਲੀ ਕਰਮਚਾਰੀਆਂ ਨੇ ਲਾਇਆ ਧਰਨਾ, ਕਿਹਾ - ਸੁਰੱਖਿਆ ਕਿੱਟਾਂ ਦੇਣ ਦੀ ਬਜਾਏ ਅਫਸਰ ਨੌਕਰੀ 'ਚੋਂ ਕਢਣ ਦੀ ਦੇ ਰਹੇ ਧਮਕੀ
2025-01-09
0
ਸੁਰੱਖਿਆ ਕਿੱਟਾਂ ਨਾ ਦੇਣ ਅਤੇ ਨੌਕਰੀ ਤੋਂ ਕੱਢਣ ਦੀ ਧਮਕੀ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਅਧਿਆਕਰੀਆਂ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ।