ਪੰਜਾਬ ਪੁਲਿਸ ਵਿਚ ਭਰਤੀਆਂ ਨੂੰ ਲੈ ਕੇ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਮਗਰੋਂ ਵੀ ਜੁਆਇਨਿੰਗਰ ਲੈਟਰ ਨਾ ਮਿਲਣ ਤੋਂ ਬਾਅਦ ਵੀ ਉਮੀਦਵਾਰ ਧਰਨਾ ਲਾਉਣ ਲਈ ਮਜਬੂਰ ਹਨ।