Punjab University 'ਚ 69ਵੀਂ ਕਨਵੋਕੇਸ਼ਨ; ਉੱਪ ਰਾਸ਼ਟਰਪਤੀ ਵੰਡਣਗੇ ਡਿਗਰੀਆਂ। @ABP Sanjha
2022-05-06
4
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅੱਜ ਡਿਗਰੀ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਉੱਪ ਰਾਸ਼ਟਰਪਤੀ ਵੈਂਕੇਯਾ ਨਾਇਡੂ ਵੱਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਸਪੁਰਦ ਕੀਤੀਆਂ ਜਾਣਗੀਆਂ।