ਵਿਧਾਨ ਸਭਾ ਸੈਸ਼ਨ 'ਚ ਪੰਜਾਬ ਦੇ ਲੋਕਾਂ ਲਈ ਬਹੁਤ ਚੰਗੇ ਫ਼ੈਸਲੇ ਹੋਣਗੇ : MLA ਲਾਭ ਸਿੰਘ ਉਗੋਕੇ

2025-02-24 0

MLA ਲਾਭ ਸਿੰਘ ਉਗੋਕੇ ਇੱਕ ਭਾਰਤੀ ਸਿਆਸਤਦਾਨ ਹੈ ਅਤੇ 2022 ਤੋਂ ਪੰਜਾਬ, ਭਾਰਤ ਵਿੱਚ ਭਦੌੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਹੈ। ਲਾਭ ਸਿੰਘ ਉਗੋਕੇ ਨੇ ਵਿਧਾਨ ਸਭਾ ਦੇ ਬਾਹਰ ਖੜੇ ਹੋਕੇ ਪੰਜਾਬ ਦੇ ਲੋਕਾਂ ਨੂੰ ਹੋਣ ਵਾਲੇ ਫਾਇਦੇ ਬਾਰੇ ਦਸਿਆ

~PR.182~