ਪੁਲਿਸ ਵੱਲੋਂ ਨਿਹੰਗ ਬਾਣੇ ਵਾਲੇ 2 ਮੁਲਜ਼ਮ ਕੀਤੇ ਕਾਬੂ, ਲੁੱਟਾ ਖੋਹਾਂ ਦੇ ਨਾਲ ਪੁਲਿਸ ਪਾਰਟੀ ਤੇ ਵੀ ਹਮਲੇ ਦੇ ਸਨ ਇਲਜ਼ਾਮ

2025-01-20 1

ਪੁਲਿਸ ਵੱਲੋਂ ਕਾਰਵਾਈ ਕਰਦਿਆ ਨਿਹੰਗ ਸਿੰਘਾਂ ਦੇ ਬਾਣੇ ਵਿਚ ਲੁੱਟਾਂ ਖੋਹਾ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 02 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ।

Videos similaires