ਪੀਐਮ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਵਿੱਚ ਹੋਈ ਕੁਤਾਹੀ ਦੇ ਮਾਮਲੇ 'ਚ ਅਦਾਲਤ ਨੇ ਕਿਸਾਨਾਂ ਖਿਲਾਫ ਹੋਈ ਕਾਰਵਾਈ ਨੂੰ ਰੁਲਦੂ ਸਿੰਘ ਗਲਤ ਫੈਸਲਾ ਦੱਸਿਆ।