ਨਗਰ ਨਿਗਮ ਚੋਣਾਂ 'ਚ ਪਰਚੀਆਂ ਵੰਡਣ ਨੂੰ ਲੈ ਕੇ ਹੋਈ ਤਕਰਾਰ ਕਾਰਨ ਚੱਲੀਆਂ ਗੋਲੀਆਂ, 3 ਨੌਜਵਾਨ ਕਾਬੂ

2025-01-17 1

ਦੋ ਧਿਰਾਂ ਵਿੱਚ ਆਪਸ ਵਿੱਚ ਝਗੜਾ ਹੋਣ ਦੌਰਾਨ ਗੋਲੀਆਂ ਚਲਾਉਣ ਵਾਲੇ ਤਿੰਨ ਨੌਜਵਾਨਾਂ ਨੂੰ ਅੰਮ੍ਰਿਤਸਰ ਪੁਲਿਸ ਨੇ ਕਾਬੂ ਕਰ ਲਿਆ ਹੈ।

Videos similaires