ਅੰਮ੍ਰਿਤਸਰ 'ਚ ਸ਼ੁਰੂ ਹੋਈ ਬਸੰਤ ਪੰਚਮੀ ਦੀ ਤਿਆਰੀ, ਪਤੰਗਬਾਜ਼ੀ ਲਈ ਤਿਆਰ ਕੀਤੀ ਜਾ ਰਹੀ ਧਾਗੇ ਦੀ ਡੋਰ

2025-01-17 1

ਬਸੰਤ ਮੌਕੇ ਪਤੰਗਾਂ ਲਈ ਡੋਰ ਵੇਚਣ ਵਾਲੇ ਤਿਆਰੀ ਕਰ ਰਹੇ ਹਨ ਪਰ ਇਸ ਮੌਕੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ।

Videos similaires