Intro:ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਸਾਂਝੇ ਉਪਰੇਸ਼ਨ ਦੌਰਾਨ ਹੈਰੋਇਨ ਅਤੇ ਗਲੋਕ ਕੀਤਾ ਬਰਾਮਦ ਡਰੋਨ ਰਾਹੀਂ ਆਇਆ ਸੀ। ਸਰਹੱਦ ਤੇ
ਬੀਐਸਐਫ ਅਤੇ ਪੁਲਿਸ ਨੇ ਹੈਰੋਇਨ ਕਬਜੇ ਲੈ ਕੀਤੀ ਕਾਰਵਾਈ ਸ਼ੁਰੂBody:Download link
https://we.tl/t-f787neZsRb
ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਸਾਂਝੇ ਉਪਰੇਸ਼ਨ ਦੌਰਾਨ ਹੈਰੋਇਨ ਅਤੇ ਗਲੋਕ ਕੀਤਾ ਬਰਾਮਦ ਡਰੋਨ ਰਾਹੀਂ ਆਇਆ ਸੀ। ਸਰਹੱਦ ਤੇ
ਬੀਐਸਐਫ ਅਤੇ ਪੁਲਿਸ ਨੇ ਹੈਰੋਇਨ ਕਬਜੇ ਲੈ ਕੀਤੀ ਕਾਰਵਾਈ ਸ਼ੁਰੂ
ਐਂਕਰ) ਫਿਰੋਜ਼ਪੁਰ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ਼ ਅਲੱਗ ਅਲੱਗ ਉਪਰੇਸ਼ਨ ਚਲਾਏ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਲਗਾਤਾਰ ਭਾਰਤ ਪਾਕਿਸਤਾਨ ਸਰਹੱਦ ਤੇ ਵੀ ਬੀਐਸਐਫ ਨਾਲ ਸਾਂਝੇ ਉਪਰੇਸ਼ਨ ਚਲਾਇਆ ਜਾ ਰਿਹਾ ਇਸ ਉਪਰੇਸ਼ਨ ਦੌਰਾਨ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦ ਤੜਕਸਾਰ ਬੀਐਸਐਫ ਨੂੰ ਸਰਹੱਦ ਤੇ ਇੱਕ ਡਰੋਨ ਦੀ ਹਲਚਲ ਨਜਰ ਆਈ ਜਿਸਤੋਂ ਬਾਅਦ ਉਥੇ ਇੱਕ ਸਰਚ ਉਪਰੇਸ਼ਨ ਚਲਾਇਆ ਗਿਆ ਜਿਥੋਂ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਇੱਕ ਗਲੋਕ ਬਰਾਮਦ ਕੀਤਾ ਗਿਆ ਜਿਸਨੂੰ ਕਬਜੇ ਵਿੱਚ ਲੈਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਵੀ ਓ) ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਉਪਰੇਸ਼ਨ ਦੌਰਾਨ ਭਾਰਤ ਪਾਕਿਸਤਾਨ ਸਰਹੱਦ ਤੋਂ 492 ਗ੍ਰਾਮ ਹੈਰੋਇਨ ਅਤੇ ਇੱਕ ਗਲੋਕ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ ਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਬੀਐਸਐਫ ਦੀ ਸੱਤਪਾਲ ਚੌਂਕੀ ਨੇੜੇ ਪਿੰਡ ਟੈਂਡੀ ਵਾਲਾ ਵਿਖੇ ਡਰੋਨ ਬੀਐਸਐਫ ਨੂੰ ਡਰੋਨ ਦੀ ਹਲਚਲ ਨਜਰ ਆਈ ਸੀ। ਜਿਸਤੋਂ ਬਾਅਦ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ ਉਪਰੇਸ਼ਨ ਚਲਾਇਆ ਗਿਆ ਸੀ। ਜਿਸ ਦੌਰਾਨ ਮੌਕੇ ਤੋਂ ਪੀਲੇ ਲਿਫਾਫੇ ਵਿੱਚ ਲਪੇਟੀ 492 ਗ੍ਰਾਮ ਹੈਰੋਇਨ ਅਤੇ ਇੱਕ ਗਲੋਕ ਬਰਾਮਦ ਹੋਇਆ ਸੀ। ਜਿਸਨੂੰ ਡਰੋਨ ਭਾਰਤ ਸਰਹੱਦ ਤੇ ਸੁੱਟ ਕੇ ਵਾਪਿਸ ਜਾ ਚੁੱਕੀਆਂ ਸੀ। ਅਤੇ ਉਨ੍ਹਾਂ ਹੈਰੋਇਨ ਅਤੇ ਗਲੋਕ ਕਬਜੇ ਵਿੱਚ ਲੈਕੇ ਅਗਵਾਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਾਈਟ) ਰਣਧੀਰ ਕੁਮਾਰ ਐਸ ਪੀ ਡੀConclusion: