ਅੱਜ ਪੰਜਾਬ ਭਰ ਵਿੱਚ ਲੋਹੜੀ ਮੌਕੇ ਪਤੰਗਬਾਜ਼ੀ ਕੀਤੀ ਜਾ ਰਹੀ ਹੈ। ਲੁਧਿਆਣਾ ਵਿਖੇ ਵੀ ਨੌਜਵਾਨਾਂ ਨੇ ਗੀਤ ਲਗਾ ਕੇ ਪਤੰਗਬਾਜ਼ੀ ਕੀਤੀ ।