ਉੱਥੇ ਹੀ ਬੱਚਿਆਂ ਵੱਲੋਂ ਵੇਖਿਆ ਗਿਆ ਕਿ ਇਸ ਵਾਰ ਚਾਈਨਾ ਡੋਰ ਦਾ ਤਿਆਗ ਕਰ ਆਮ ਧਾਗੇ ਦੀ ਡੋਰ ਨਾਲ ਪਤੰਗਬਾਜ਼ੀ ਕੀਤੀ ਜਾ ਰਹੀ ਹੈ। Body:ਅੰਮ੍ਰਿਤਸਰ ਜਿੱਥੇ ਦੇਸ਼ ਭਰ ਵਿੱਚ ਲੋੜੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤੇ ਅੰਮ੍ਰਿਤਸਰ ਵਿੱਚ ਲੋੜੀ ਦੇ ਤਿਉਹਾਰ ਵਿੱਚ ਬੱਚਿਆਂ ਵੱਲੋਂ ਪਤੰਗਬਾਜ਼ੀ ਕਰ ਇਹ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਲੋੜ ਹੀ ਦੇ ਤਿਉਹਾਰ ਤੇ ਸੂਰਜ ਦੇਤਾ ਵੱਲੋਂ ਵੀ ਪੂਰੀ ਤਰ੍ਹਾਂ ਦਰਸ਼ਨ ਦਿੱਤੇ ਗਏ ਹਨ ਤੇ ਹਵਾ ਵੀ ਵਧੀਆ ਚੱਲ ਰਹੀ ਹੈ ਜਿਸ ਦੇ ਚਲਦੇ ਬੱਚੇ ਪਤੰਗਬਾਜ਼ੀ ਕਰ ਖੂਬ ਆਨੰਦ ਮਾਨ ਰਹੇ ਹਨ। ਇਸ ਮੌਕੇ ਜਦੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤੇ ਬੱਚਿਆਂ ਦਾ ਕਹਿਣਾ ਹੈ ਕਿ ਸਾਨੂੰ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਨਹੀਂ ਕਰਨੀ ਚਾਹੀਦੀ। ਸਾਨੂੰ ਆਮ ਧਾਗੇ ਦੀ ਡੋਰConclusion:ਨਾਲ ਹੀ ਪਤੰਗਬਾਜ਼ੀ ਕਰਨੀ ਚਾਹੀਦੀ ਹੈ। ਕਿਉਂਕਿ ਚਾਈਨਾ ਡੋਰ ਖੂਨੀ ਡੋਰ ਹੈ ਅਤੇ ਇਸ ਨਾਲ ਕਈ ਮਨੁੱਖੀ ਜਾਨਾਂ ਤੇ ਆਸਮਾਨ ਵਿੱਚ ਉੱਡਦੇ ਪੰਛੀਆਂ ਨੂੰ ਵੀ ਖਤਰਾ ਹੁੰਦਾ ਹੈ। ਜਿਸ ਦੇ ਚਲਦੇ ਸਾਨੂੰ ਧਾਗੇ ਦੀ ਡੋਰ ਦਾ ਇਸਤੇਮਾਲ ਕਰ ਹੀ ਪਤੰਗਬਾਜ਼ੀ ਕਰਨੀ ਚਾਹੀਦੀ ਹੈ ਤੇ ਬਹੁਤ ਮਜ਼ਾ ਆ ਰਿਹਾ ਹੈ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਮ ਧਾਗੇ ਦੀ ਡੋਰ ਦੇ ਨਾਲ ਹੀ ਪਤੰਗਬਾਜ਼ੀ ਕਰਨੀ ਚਾਹੀਦੀ ਹੈ।
ਬਾਈਟ;-- ਹਿਮਾਂਸ਼ੂ ਤੇ ਜੀਤ ਤੇ ਜਤਿਨ ਯੁਵਕ