ਮਹਾਰਾਸ਼ਟਰ: ਨਾਸਿਕ ਮੁੰਬਈ ਹਾਈਵੇਅ 'ਤੇ ਟੈਂਪੂ-ਟਰੱਕ ਦੀ ਟੱਕਰ 'ਚ 6 ਦੀ ਮੌਤ, 5 ਜ਼ਖਮੀ

2025-01-13 0

ਨਾਸਿਕ ਮੁੰਬਈ ਹਾਈਵੇਅ 'ਤੇ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਘਟਨਾ ਸੱਤ ਵਜੇ ਵਾਪਰੀ।

Videos similaires