ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਨ ਫੈਸਲੇ ਦਾ ਕੀਤਾ ਸਵਾਗਤ, 7 ਮੈਂਬਰੀ ਕਮੇਟੀ 'ਤੇ ਵੀ ਬੋਲੇ ਜਥੇਦਾਰ
2025-01-11
0
ਅਕਾਲੀ ਦਲ 'ਚ ਨਵੀਂ ਭਰਤੀ ਸਬੰਧੀ 7 ਮੈਂਬਰੀ ਕਮੇਟੀ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਵੱਡਾ ਬਿਆਨ ਦਿੱਤਾ।