ਗੁਰੂ ਨਗਰੀ 'ਚ ਦਿਨ ਦਿਹਾੜੇ ਚੱਲੀ ਗੋਲੀ, ਸੋਨੇ ਦੇ ਭਾਅ ਨੂੰ ਲੈਕੇ ਹੋਈ ਬਹਿਸ ਤੋਂ ਬਾਅਦ ਸੁਨਿਆਰ ਦਾ ਕੀਤਾ ਕਤਲ

2025-01-11 0

ਅੰਮ੍ਰਿਤਸਰ ਵਿਖੇ ਦੋ ਜੋਹਰੀਆਂ ਦੀ ਬਹਿਸ ਦੋਰਾਨ ਇੱਕ ਨੇ ਗੋਲੀ ਮਾਰ ਕੇ ਦੁਜੇ ਦਾ ਕਤਲ ਕਰ ਦਿੱਤਾ,ਪੂਰਾ ਮਾਮਲਾ ਸੀਸੀਟੀਵੀ 'ਚ ਕੈਦ ਹੋ ਗਿਆ।

Videos similaires