ਬਟਾਲਾ ਪੁਲਿਸ ਚੌਂਕੀਆਂ 'ਚ ਧਮਾਕਿਆਂ ਦੇ ਮਾਮਲੇ 'ਚ ਕਾਬੂ ਮੁਲਜ਼ਮ ਦੀ ਐਨਕਾਊਂਟਰ ਤੋਂ ਬਾਅਦ ਲੱਤ ਕੱਟ ਦਿੱਤੀ ਗਈ। ਪੁਲਿਸ ਨੇ ਕਿਹਾ ਕਿ ਨੌਜਵਾਨ ਸਾਵਧਾਨ ਰਹਿਣ।