ਸ਼ੰਭੂ ਬਾਰਡਰ ਤੇ ਡੱਲੇਵਾਲ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ। ਡੱਲੇਵਾਲ ਦੇ ਟੈਸਟਾਂ ਦੀ ਅੱਜ ਆਵੇਗੀ ਰਿਪੋਰਟ। SKM ਖਨੌਰੀ ਬਾਰਡਰ ਜਾਵੇਗੀ।