ਮੋਗਾ 'ਚ ਮਹਾਂ ਪੰਚਾਇਤ ਜਾਰੀ, ਕਿਸਾਨਾਂ ਦਾ ਹੋਇਆ ਭਰਵਾਂ ਇਕੱਠ, ਕਿਸਾਨ ਬੀਬੀਆਂ ਨੇ ਵੀ ਲਾਲਕਾਰੀ ਕੇਂਦਰ ਸਰਕਾਰ

2025-01-09 2

ਮੋਗਾ ਵਿਖੇ ਮਹਾਂ ਪੰਚਾਇਤ ਜਾਰੀ ਹੈ। ਜਿਥੇ ਠਾਠਾਂ ਮਾਰਦਾ ਇਕੱਠ ਦਿਖਾਈ ਦੇ ਰਿਹਾ ਹੈ ਉਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਪਹੁੰਚ ਗਏ ਹਨ।

Videos similaires