ਅੰਡੇ ਵੇਚਣ ਵਾਲੇ ਪਿਤਾ ਵਲੋਂ ਧੀ ਨੂੰ ਦਿੱਤੀ ਸਪੋਰਟ, ਆਖਿਰ ਰੰਗ ਲਿਆਈ। ਧੀ ਬਣੀ ਪੰਜਾਬ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ, ਵਧਾਇਆ ਮਾਣ।