ਪਿਤਾ ਤੇ 3 ਸਾਲ ਦੇ ਪੁੱਤ ਨੇ ਦਿੱਤੀ ਸ਼ਹੀਦ ਨੂੰ ਅੰਤਿਮ ਵਿਦਾਈ, ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸ਼ਹੀਦ ਜੁਗਰਾਜ ਸਿੰਘ

2025-01-08 1

ਸਾਲ 2018 ਦੌਰਾਨ ਪਿੰਡ ਜੱਬੋਵਾਲ ਦਾ ਜਵਾਨ ਜੁਗਰਾਜ ਸਿੰਘ ਫੌਜ ਵਿੱਚ ਭਰਤੀ ਹੋਇਆ ਸੀ। ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪੁੱਜਣ 'ਤੇ ਪਿੰਡ ਵਿੱਚ ਛਾਇਆ ਮਾਤਮ।

Videos similaires