ਸੁਖਬੀਰ ਬਾਦਲ ਦਾ ਸੰਸਦ ਮੈਂਬਰ ਅੰਮ੍ਰਿਤਪਾਲ 'ਤੇ ਨਿਸ਼ਾਨਾ,ਕਿਹਾ- ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਪੰਥਕ ਪਾਰਟੀ ਬਣਾਉਣ ਦਾ ਕੀਤਾ ਐਲਾਨ
2025-01-06
0
ਮਾਘੀ ਦੇ ਮੇਲੇ ਉੱਤੇ ਸੰਸਦ ਮੈਂਬਰ ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਨਵੀਂ ਪਾਰਟੀ ਐਲਾਨਣ ਸਬੰਧੀ ਬਿਆਨ ਦਿੱਤਾ। ਹੁਣ ਸੁਖਬੀਰ ਬਾਦਲ ਨੇ ਤੰਜ ਕੱਸਿਆ ਹੈ।