ਪੀਆਰਟੀਸੀ ਪਨਬੱਸ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਜਨਵਰੀ ਮਹੀਨੇ ਅੰਦਰ ਤਿੰਨ ਦਿਨ ਪੰਜਾਬ ਵਿੱਚ ਬੱਸ ਸੇਵਾ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।