Who Is Jasveen Sangha, Ketamine Queen Charged With Matthew Perry's Death

2024-08-16 39

Who Is Jasveen Sangha, Ketamine Queen Charged With Matthew Perry's Death
ਜਾਣੋ ਕੌਣ ਹੈ ਡਰੱਗ ਡੀਲਰ ਜਸਵੀਨ ਸੰਘਾ
ਜੋ ਕੈਟਾਮਿਨ ਕੁਈਨ ਆਫ ਲਾਸ ਏੰਜਲਸ ਵੱਜੋਂ ਜਾਣੀ ਜਾਂਦੀ ਸੀ
Who Is Jasveen Sangha, "Ketamine Queen" Charged With Matthew Perry's Death
ਜਸਵੀਨ ਤੇ ਅਦਕਾਰ ਮੈਥਿਊ ਪੈਰੀ ਨੂੰ 'ਕੇਟਾਮੀਨ' ਨਸ਼ੇ ਦੀ
ਆਦਤ ਲਾਉਣ ਦੇ ਇਲਜ਼ਾਮ ਹਨ ਜੋ ਨਸ਼ੇ ਨਾਲ ਮਰ ਗਿਆ
ਜਸਵੀਨ ਸੰਘਾ ਜੋ ਕੈਟਾਮਿਨ ਕੁਈਨ ਆਫ ਲਾਸ ਏੰਜਲਸ ਵੱਜੋਂ ਜਾਣੀ ਜਾਂਦੀ ਸੀ,
ਅੱਜ ਦੁਨੀਆਂ ਭਰ ‘ਚ ਚਰਚਾ ਵਿੱਚ ਹੈ।
ਜਿਸ ’ਤੇ ਮਰਹੂਮ ਅਦਾਕਾਰ ਮੈਥਿਊ ਪੈਰੀ ਨੂੰ ਨਸ਼ਾ ਵੇਚਣ ਦੇ
ਇਲਜ਼ਾਮ ਲੱਗੇ ਜੋ ਕੈਟਾਮਿਨ ਨਾਲ ਮਰ ਗਿਆ
ਡਾਕਟਰ ਤੋਂ 12 ਡਾਲਰ ਦੀ ਪ੍ਰੇਸਕ੍ਰਿਪਸ਼ਨ ਲੈ ਕੇ 11 ਹਜ਼ਾਰ ਡਾਲਰ ਵਿੱਚ ਕੈਟਾਮਿਨ ਮਸ਼ਹੂਰ ਐਕਟਰ ਮੈਥਿਊ ਪੈਰੀ ਨੂੰ ਵੇਚੀ, ਜੋ ਉਸ ਦਾ ਸੇਵਨ ਕਰ ਕੇ ਮਰ ਗਿਆ।
10 ਸਾਲ ਦੀ ਕੈਦ ਹੋਊ। ਪਹਿਲਾਂ ਵੀ ਇਹੋ ਜਿਹੇ ਪੁੱਠੇ ਕੰਮਾਂ ਕਰ ਕੇ ਜ਼ਮਾਨਤ ‘ਤੇ ਸੀ। ਪੁੱਠੇ ਕੰਮਾਂ ਦੇ ਪੁੱਠੇ ਨਤੀਜੇ, ਪਰ ਫੇਰ ਵੀ ਲੋਕ ਬਾਜ਼ ਨਹੀਂ ਆਉਂਦੇ।
ਤਿੰਨ ਹੋਰ ਬੰਦੇ ਵੀ ਇਸ ਵਿਚ ਆਪਣਾ ਦੋਸ਼ ਮੰਨ ਚੁੱਕੇ ਨੇ।