Jaipur nu jandya chor moka lake jutti legya fir asi khade momos te Peeta plastic bottle de Bane pyao to pani

2024-08-10 3

Uttrakhand to Jaipur tour
ਉੱਤਰਾਖੰਡ ਤੋਂ ਅਸੀਂ ਗਏ ਘੁੰਮਣ ਜੈਪੁਰ ਰਾਹ ਦੇ ਵਿੱਚ ਟਰੇਨ ਤੇ ਮੌਕਾ ਲਾ ਕੇ ਚੋਰ ਜੁੱਤੀ ਚੁੱਕ ਕੇ ਲੈ ਗਿਆ ਅਤੇ ਫਿਰ ਸਾਨੂੰ ਸਟੇਸ਼ਨ ਤੇ ਉਤਰ ਕੇ ਮੋਮੋਜ ਵੀ ਖਾਣੀ ਪੈ ਗਏ ਸਮਝੋ ਪਾਰਟੀ ਕਰਨੀ ਪੈ ਗਈ ਜੁੱਤੀ ਚੋਰੀ ਦੀ ਖੁਸ਼ੀ ਵਿੱਚ ਨਾਲੇ ਪੀਤਾ ਪਲਾਸਟਿਕ ਦੀਆਂ ਬੋਤਲਾਂ ਦੇ ਬਣੇ ਪਿਆਓ ਤੋਂ ਅਸੀਂ ਪਾਣੀ ਵੇਖੋ ਪੂਰੀ ਵੀਡੀਓ
ਹੋਰ ਵੀ ਟਰੈਵਲਿੰਗ ਨਾਲ ਸੰਬੰਧਿਤ ਵੀਡੀਓ ਵੇਖਣ ਲਈ ਸਾਡੇ ਯੂਟੀਊਬ ਚੈਨਲ ਪੰਜਾਬੀ ਟਰੈਵਲ ਬ੍ਰੇਨ ਨੂੰ ਸਬਸਕ੍ਰਾਈਬ ਕਰੋ
@punjabitravelbrain
#RanaRaman
#jaipurtour
#Rajasthantour