Mihaan Records & Team Studio 1 Proudly Presents " PANTH KHALSA " is a brand new song on occasion of ' HOLA MOHALLA "
Song Credits :
Singer - Mehak Raj
Music - Raj Kumar Kicknbeats (+91 - 62807 57270 )
Lyrics - Baljit Machrawan
Blessings - Sh. Sarwan Kumar Ji
Producer - Mehraj Pal
Spl Thanks - Pal Bro's
Video - Harmesh Sahil (+91 - 81959 98686)
Design - Preet Design
Label - Mihaan Records
Follow us :
Instagram : https://www.instagram.com/mihaanrecords
Facebook : https://www.youtube.com/channel/UCi6u3ftqMYx9lF3HyAfCFpA
Twitter : https://twitter.com/mihaanrecords
Dailymotion : https://dailymotion.com/Mihaanrecordsofficial
ਹੱਥਾਂ ਦੇ ਵਿਚ ਸੋਬਦੇ ਖੰਡੇ ਦੋ ਧਾਰੇ
ਕਲਗੀਧਰ ਦੇ ਲਾਡਲੇ ਜਦੋ ਜੈਕਾਰੇ
ਖੰਡੇ ਦੇ ਨਾਲ ਆਣ ਕੇ ਜਦ ਖੰਡਾ ਕੇਹਂਦਾ ਖੰਡਾ ਕੇਹਂਦਾ
ਪੰਥ ਖਾਲਸਾ ਸਦਾ ਹੀ ਚੜ੍ਹਦੀ ਕਲਾ ਚ ਰਹਿੰਦਾ
ਪੰਥ ਖਾਲਸਾ ਸਦਾ ਹੀ ਚੜ੍ਹਦੀ ਕਲਾ ਚ ਰਹਿੰਦਾ
ਜਬਰ ਜੁਲਮ ਨੂੰ ਰੋਕ ਦੇ ਸਿੰਘ ਆਕੇ ਅੱਗੇ
ਸੇਰਾ ਵਾਗੂ ਗੱਜਦੇ ਤੱਤੀ ਵਾ ਨਾ ਲੱਗੇ
ਮਰਨੋ ਮੂਲ ਨਾ ਡੋਲਦੇ ਸਿਰ ਲੈ ਜਾਏ ਲੈਹਦਾ
ਪੰਥ ਖਾਲਸਾ ਸਦਾ ਹੀ ਚੜਦੀ ਕਲਾ ਚੇ ਰਹਿੰਦਾ
ਪੰਥ ਖਾਲਸਾ ਸਦਾ ਹੀ ਚੜਦੀ ਕਲਾ ਚੇ ਰਹਿੰਦਾ
ਵਿਚ ਮੈਦਾਨ ਦੇ ਜੂਝ ਦੇ ਵੇਰੀ ਨਾਲ ਸੂਰੇ
ਸਬਰ ਸਿਦਕ ਅਣਖੀਲੇ ਨੇ ਬਾਣੀ ਦੇ ਪੂਰੇ
ਪਿਹਲ ਨਹੀ ਕਰਦਾ ਖਾਲਸਾ ਪਰ ਜੁਲਮ ਨਹੀ ਸਹਿਦਾ
ਪੰਥ ਖਾਲਸਾ ਸਦਾ ਹੀ ਚੜਦੀ ਕਲਾ ਚੇ ਰਹਿੰਦਾ
ਪੰਥ ਖਾਲਸਾ ਸਦਾ ਹੀ ਚੜਦੀ ਕਲਾ ਚੇ ਰਹਿੰਦਾ
ਜਨਮ ਖਾਲਸੇ ਪੰਥ ਦਾ ਅਨੰਦਪੁਰ ਦੀ ਧਰਤੀ
ਅਮਰਤ ਛਕ ਕੇ ਸੇਰ ਬਣੇ ਮੇਹਰ ਗੁਰਾ ਨੇ ਕਰਤੀ
ਗਿਲ ਮਚਰਾਵਾ ਲਿਖਦਾ ਗੱਲਾਂ ਸੱਚੀਆਂ ਕਿਹਦਾ
ਪੰਥ ਖਾਲਸਾ ਸਦਾ ਹੀ ਚੜਦੀ ਕਲਾ ਚੇ ਰਹਿੰਦਾ
ਪੰਥ ਖਾਲਸਾ ਸਦਾ ਹੀ ਚੜਦੀ ਕਲਾ ਚੇ ਰਹਿੰਦਾ
Company Contact :
Email : mihaanrecords22@gamil.com
Mobile +91 - 62807 57270