Esha Deol ਹੋ ਰਹੀ ਆਪਣੇ ਪਤੀ ਤੋਂ ਵੱਖ? ਅਦਾਕਾਰਾ ਨੇ ਕੀਤੇ ਜ਼ਬਰਦਸਤ ਖ਼ੁਲਾਸੇ? |OneIndia Punjabi

2024-02-08 2

ਦਿੱਗਜ ਸਿਤਾਰਿਆਂ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਬੇਟੀ ਅਭਿਨੇਤਰੀ ਈਸ਼ਾ ਦਿਓਲ ਨੇ ਮੰਗਲਵਾਰ ਨੂੰ ਆਪਣੇ ਪਤੀ ਭਰਤ ਤਖਤਾਨੀ ਤੋਂ ਵੱਖ ਹੋਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੋਹਾਂ ਦਾ ਵਿਆਹ 2012 'ਚ ਹੋਇਆ ਸੀ। ਈਸ਼ਾ ਅਤੇ ਭਰਤ ਨੇ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਈਸ਼ਾ ਅਤੇ ਭਰਤ ਦੋ ਬੇਟੀਆਂ ਰਾਧਿਆ ਅਤੇ ਮਿਰਾਇਆ ਦੇ ਮਾਤਾ-ਪਿਤਾ ਹਨ।
.
Esha Deol getting separated from her husband? The actress made strong revelations?
.
.
.
#EshaDeol #BharatTakhtani #EshaBharatDivorce
~PR.182~