ਇਸ ਇਲਾਕੇ ਦੀਆਂ ਕੁੜੀਆਂ ਉਡੀਕ ਰਹੀਆਂ ਨੇ ਵਿਆਹ ਲਈ ਮੁੰਡੇ, ਕਿਉਂ ਨੇ 26 ਤੋਂ 75 ਸਾਲਾਂ ਔਰਤਾਂ ਕੁਵਾਰੀਆਂ? |

2024-02-08 0

ਸਾਡੇ ਦੇਸ਼ ਦਾ ਅਜਿਹਾ ਸ਼ਹਿਰ ਜਿੱਥੇ ਔਰਤਾਂ ਕਰ ਰਹੀਆਂ ਨੇ ਆਪਣੇ ਵਿਆਹ ਲਈ ਲਾੜੇ ਦੀ ਉਡੀਕ। ਵੱਖ ਵੱਖ ਇਲਾਕੇ ਤੋਂ ਮੁੰਡੇ ਆਉਂਦੇ ਨੇ ਤੇ ਕੁੜੀਆਂ ਨੂੰ ਪਸੰਦ ਕਰਕੇ ਆਪਣੀ ਜੋੜੀ ਬਣਾਉਂਦੇ ਨੇ। ਆਖਿਰਕਾਰ 26 ਸਾਲ ਤੋਂ ਲੈਕੇ ਛੇਹਹਤਰ ਸਾਲ ਦੀਆਂ ਔਰਤਾਂ ਕਿਉ ਨੇ ਇਸ ਸ਼ਹਿਰ 'ਚ ਕੁਆਵਾਰੀਆ,ਕੀ ਹੈ ਓਹਨਾ ਦੀ ਦਰਦਨਾਕ ਕਹਾਣੀ,ਜੀ ਹਾਂ ਆਪਣੇ ਦੇਸ਼ ਦੀ ਇੱਕ ਅਜੇਹੀ ਜਗਾਹ ਅਜਿਹੇ ਇਲਾਕੇ ਦੀ ਕਹਾਣੀ ਤੁਹਾਨੂੰ ਅਸੀਂ ਸੁਣਾਉਣੇ ਆ,ਜਿੱਥੇ ਔਰਤਾਂ ਵਧੇਰੀ ਉਮਰ ਤੱਕ ਕੁਵਾਰੀਆ ਰਹਿੰਦੀਆਂ ਨੇ,ਦਿਲੱਚਸਪ ਗੱਲ ਇਹ ਹੈ ਕੀ ਇਸ ਇਲਾਕੇ ਦੀਆਂ ਔਰਤਾਂ,ਕੁੜੀਆਂ ਪਾਵੈਂ 70+ ਹੀ ਕਿਉ ਨਾ ਹੋ ਜਾਨ ਪਰ ਇਹ ਆਪਣੀ ਪਸੰਦ ਨਾਲ ਰਿਸ਼ਤਾ ਨਹੀਂ ਕਰ ਸਕਦੀਆਂ,ਇਹ ਮੁੰਡੇ ਵਾਲਿਆਂ ਦੀ ਉਡੀਕ ਕਰਦੀਆਂ ਨੇ |
.
The girls of this area are waiting for boys for marriage, why are women from 26 to 75 years virgins?
.
.
.
#punjabnews #punjab #punjablatestnews
~PR.182~

Videos similaires