ਜਲੰਧਰ ਦੇ ਇਸ ਸਕੂਲ ਦਾ ਪ੍ਰਿੰਸੀਪਲ ਮੈਡਮਾਂ ਨਾਲ ਬਣਾਉਂਦਾ ਸੀ ਸੰ+ਬੰਧ? ਅਸ਼+ਲੀਲ ਤਸਵੀਰਾਂ ਹੋ ਗਈਆਂ ਵਾਇਰਲ! |

2024-01-19 0

ਜਲੰਧਰ ਦੇ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਦੀ ਦੋ ਮਹਿਲਾ ਅਧਿਆਪਕਾਂ ਨਾਲ ਇਤਰਾਜ਼ਯੋਗ ਤਸਵੀਰਾਂ ਵਾਇਰਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਤਸਵੀਰਾਂ ਸਾਹਮਣੇ ਆਉਂਦੇ ਹੀ ਮਾਪੇ ਗੁੱਸੇ 'ਚ ਆ ਗਏ। ਇਸ ਸਬੰਧੀ ਉਨ੍ਹਾਂ ਸਕੂਲ ਮੈਨੇਜਮੈਂਟ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਮੈਨੇਜਮੈਂਟ ਨੇ ਲੰਮਾ ਪਿੰਡ ਦੇ ਅਰਜੁਨ ਨਗਰ ਵਿਚ ਸਥਿਤ ਇਸ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ। ਜਿਹੜੀਆਂ ਦੋ ਮਹਿਲਾ ਟੀਚਰਾਂ ਨਾਲ ਪ੍ਰਿੰਸੀਪਲ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ, ਉਨ੍ਹਾਂ ਨੂੰ ਵੀ ਕਿਹਾ ਜਾ ਰਿਹਾ ਕੇ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਸਕੂਲ ਪ੍ਰਬੰਧਕਾਂ ਨੇ ਪ੍ਰਿੰਸੀਪਲ ਦੀ ਮੁਅੱਤਲੀ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ।
.
The principal of this school in Jalandhar was having a relationship with the ladies? Indecent pictures have gone viral!
.
.
.
#punjabnews #jalandharnews #schoolprincipal
~PR.182~

Videos similaires