ਕੀ ਕਦੇ ਦੇਖਿਆ ਤੁਸੀਂ ਏਅਰਪੋਰਟ 'ਤੇ ਯਾਤਰੀ ਟਰਮੈਕ ਖਾਣਾ ਖਾ ਰਹੇ ਹੋਣ?ਨਹੀਂ ਨਾ ਪਰ ਇੰਝ ਹੋਇਆ ਹੈ ਮੁੰਬਈ ਏਅਰਪੋਰਟ ਦੇ ‘ਟਰਮੈਕ’ ’ਤੇ ਦਰਅਸਲ ਫਲਾਈਟ 'ਚ ਹੋਈ ਕਾਫੀ ਦੇਰੀ ਤੋਂ ਬਾਅਦ ਮੁੰਬਈ ਏਅਰਪੋਰਟ ’ਤੇ ਉਤਰੀ ਤਾਂ ਕਈ ਯਾਤਰੀ ਇੰਡੀਗੋ ਜਹਾਜ਼ ਤੋਂ ਬਾਹਰ ਆ ਕੇ ਰਨਵੇਅ ’ਤੇ ਬੈਠ ਗਏ ਅਤੇ ਕੁਝ ਉੱਥੇ ਖਾਣਾ ਖਾਂਦੇ ਵੀ ਨਜ਼ਰ ਆਏ। ਤੇ ਹੁਣ ਹਵਾਬਾਜ਼ੀ ਸੁਰੱਖਿਆ ਨਿਗਰਾਨ ਬੀ.ਸੀ.ਏ.ਐੱਸ ਨੇ ਮੁੰਬਈ ਹਵਾਈ ਅੱਡੇ ਦੇ ਟਰਮੈਕ ’ਤੇ ਬੈਠ ਕੇ ਯਾਤਰੀਆਂ ਵੱਲੋਂ ਖਾਣਾ ਖਾਣ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ। ਏਜੰਸੀ ਨੇ ਇੰਡੀਗੋ ਅਤੇ ਏਅਰਪੋਰਟ ਅਪਰੇਟਰ ਐੱਮ.ਆਈ.ਏ.ਐੱਲ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
.
what is this Passengers eating bread sitting on the airport runway! Why did the situation become like a railway station!
.
.
.
#mumbaiairport #indigoflight #latestnews
~PR.182~