ਜਸਟਿਨ ਟਰੂਡੋ ਨੂੰ ਦੇਣਾ ਚਾਹੀਦਾ ਅਸਤੀਫ਼ਾ?ਟਰੂਡੋ ਤੋਂ ਤੰਗ ਆਏ Canadian? ਦੇਖੋ ਇਹ ਕੀ ਕਹਿ ਗਏ ਲੋਕ|OneIndia Punjabi

2023-11-16 1

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਇੱਕ ਨਵੇਂ ਸਰਵੇਖਣ ਅਨੁਸਾਰ ਟਰੂਡੋ ਦੀ ਲੋਕਪ੍ਰਿਅਤਾ 'ਚ ਕਮੀ ਆਈ ਹੈ। ਜਾਣਕਾਰੀ ਮੁਤਾਬਿਕ ਸਰਵੇਖਣ ਮੁਤਾਬਕ 3 'ਚੋਂ ਦੋ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਾਰੇ ਨਕਾਰਾਤਮਕ ਦ੍ਰਿਸ਼ਟੀਕੋਣ ਰੱਖਦੇ ਹਨ ਤੇ ਅੱਧੇ ਲੋਕ ਚਾਹੁੰਦੇ ਹਨ ਕਿ ਟਰੂਡੋ ਅਗਲੀਆਂ ਚੋਣਾਂ ਤੋਂ ਪਹਿਲਾਂ ਅਸਤੀਫ਼ਾ ਦੇ ਦੇਣ। ਹਾਲਾਂਕਿ ਰਿਹਾਇਸ਼ ਤੇ ਜਨਤਕ ਕਰਜ਼ੇ ਵਰਗੇ ਮੁੱਦਿਆਂ ਕਾਰਨ ਜ਼ਿਆਦਾਤਰ ਲੋਕ ਟਰੂਡੋ ਨੂੰ ਹਟਾਉਣਾ ਚਾਹੁੰਦੇ ਹਨ।
.
Justin Trudeau should resign? Canadian fed up with Trudeau? See what these people said.
.
.
.
#justintrudeau #canadanews #canadians