ਇਹ ਹੀ ਹੈ ਬਾਹਰਲੇ ਮੁਲਖਾਂ 'ਚ ਭਾਰਤੀਆਂ ਦੀ ਜਾਨ ਦੀ ਕੀਮਤ? ਇੱਕ ਹਾਦਸੇ ਨੇ ਦੇਖੋ ਉਜਾੜ ਦਿੱਤੇ ਹੱਸਦੇ-ਵਸਦੇ ਪਰਿਵਾਰ |

2023-11-10 0

ਆਸਟ੍ਰੇਲੀਆ ਵਿਚ ਇਕ ਦਰਦਨਾਕ ਹਾਦਸੇ ਦੌਰਾਨ ਦੋ ਭਾਰਤੀ ਮੂਲ ਦੇ ਪਰਿਵਾਰਾਂ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮੈਲਬਰਨ ਤੋਂ ਤਕਰੀਬਨ 100 ਕਿਲੋਮੀਟਰ ਦੂਰ ਡੇਲਜ਼ਫਰਡ ਕਸਬੇ ਵਿਚ ਇਕ ਹੋਟਲ ਦੇ ਬਾਹਰ ਬਣੇ ਬੀਅਰ ਗਾਰਡਨ ਵਿਚ ਬੈਠੇ ਦਰਜਨਾਂ ਲੋਕਾਂ 'ਤੇ ਅਚਾਨਕ ਇਕ ਬੇਕਾਬੂ ਕਾਰ ਚੜ੍ਹ ਗਈ।ਹਾਦਸੇ ਦੌਰਾਨ ਮੌਕੇ 'ਤੇ ਹੀ ਪੰਜ ਜਣਿਆਂ ਦੀ ਮੌਤ ਹੋ ਗਈ। ਜਿਨ੍ਹਾਂ ਵਿਚ ਪ੍ਰਤਿਭਾ ਸ਼ਰਮਾ, ਉਸ ਦੇ ਪਤੀ ਜਤਿਨ ਚੁੱਘ ਅਤੇ 9 ਸਾਲ ਦੀ ਬੇਟੀ ਅਨਵੀ ਤੋਂ ਇਲਾਵਾ ਵਿਵੇਕ ਭਾਟੀਆ ਅਤੇ ਉਸ ਦਾ ਵੱਡਾ ਲੜਕਾ ਸ਼ਾਮਲ ਹਨ ਜਦਕਿ ਵਿਵੇਕ ਦੀ ਪਤਨੀ ਰੁਚੀ ਭਾਟੀਆ ਅਤੇ ਛੇ ਸਾਲ ਦਾ ਬੇਟਾ ਅਬੀਰ ਜ਼ਖਮੀ ਹੋ ਗਏ।
.
This is the price of Indian lives in foreign countries? Look at the laughing family left by an accident.
.
.
.
#australianews #indian #accidentnews
~PR.182~

Videos similaires