Canada 'ਚ ਲੱਗੇ 'No International Students' ਦੇ ਬੋਰਡ, ਨਹੀਂ ਲੱਗਣਗੇ ਹੁਣ Student Visa? |OneIndia Punjabi

2023-11-08 1

ਇੱਕ ਪਾਸੇ ਕੈਨੇਡਾ 'ਚ 5 ਲੱਖ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਟੀਚਾ ਮਿਥਿਆ ਜਾ ਰਿਹਾ ਹੈ ਉਧਰ ਦੂਜੇ ਪਾਸੇ ਹੁਣ ਇਹ No International ਸਟੂਡੈਂਟ ਲਿਖ ਦੇ ਬੋਰਡ ਲਗਾਏ ਜਾ ਰਹੇ ਹਨ | ਦਰਅਸਲ ਇਸ ਵੇਲੇ ਕੈਨੇਡਾ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ | ਜਿਸ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਰਹਿਣਾ ਤੇ ਭੋਜਨ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਗਿਆ ਹੈ | ਜਿਸ ਕਰਕੇ ਵਿਦਿਆਰਥੀਆਂ ਨੂੰ ਕਈ ਥਾਵਾਂ 'ਤੇ ਮੁਫ਼ਤ ਭੋਜਨ ਵੀ ਦਿੱਤਾ ਜਾਂਦਾ ਹੈ | ਇਸਦੇ ਵਿਚਾਲੇ ਹੁਣ ਬਰੈਂਪਟਨ 'ਚ ਇੱਕ Food bank ਨੇ ਇਹ ਲਿਖ ਕੇ ਬੋਰਡ ਲਗਾ ਦਿੱਤਾ ਕਿ ਇੱਥੇ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਆਉਣਾ ਮਨਾ ਹੈ |
.
The boards of 'No International Students' in Canada, will not get Student Visa now?
.
.
.
#canadanews #canadavisa #foodbank