ਆਪਣੀ ਗਾਇਕੀ ਕਾਰਨ ਅਕਸਰ ਚਰਚਾ ਦਾ ਵਿਸ਼ਾ ਬਣਨ ਵਾਲੀ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੀ ਜੋਤੀ ਨੂਰਾਂ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਸੁਰਖੀਆਂ 'ਚ ਬਣੀ ਹੋਈ ਹੈ। ਜੋਤੀ ਨੂਰਾਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਹੁਣ ਇੱਕ ਪਾਸੇ ਜਿਥੇ ਜਯੋਤੀ ਨੂਰਾਂ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਚੁਕੀ ਹੈ ਆਪਣੇ ਨਵੇਂ ਪਿਆਰ ਨਾਲ ਖੁਸ਼ ਹੈ ਓਧਰ ਹੀ ਕੁਨਾਲ ਪਾਸੀ ਦੀਆਂ ਸੋਸ਼ਲ ਮੀਡਿਆ ਤੋਂ ਵੀਡੀਓ ਖੂਬ Viral ਹੋ ਰਹੀਆਂ ਨੇ |
.
On whom did Kunal passi get angry?
.
.
.
#kunalpassi #jyotinooran #nooransisters