ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਸਿੱਧੂ ਵਲੋਂ ਖ਼ਰੀਦੀ ਘੜੀ ਨੂੰ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ | ਹੁਣ ਆਖਰਕਾਰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮੂਸੇਵਾਲਾ ਵੱਲੋਂ ਖਰੀਦੀ ਗਈ ਘੜੀ ਮਿਲ ਗਈ ਹੈ। ਦੱਸਦਈਏ ਕਿ ਜਦੋਂ ਇਹ ਘੜੀ ਮੂਸੇਵਾਲਾ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਨੇ ਜਿੱਥੇ ਦੁਖ ਜ਼ਾਹਰ ਕੀਤਾ ਕਿ ਉਸ ਘੜੀ ਨੂੰ ਪਹਿਨਣ ਵਾਲਾ ਇਸ ਦੁਨੀਆ ਵਿੱਚ ਨਹੀਂ ਰਿਹਾ ਤੇ ਉੱਥੇ ਹੀ ਖੁਸ਼ੀ ਵੀ ਜ਼ਾਹਰ ਕੀਤੀ ਕਿਉਂਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮਨਪਸੰਦ ਘੜੀ ਉਹਨਾਂ ਨੂੰ ਮਿਲ ਗਈ।
.
After Sidhu, what is special about these watches that have arrived in Punjab from London to the parents?
.
.
.
#sidhumoosewala #balkaursingh #sidhufan