Diljit Dosanjh's upcoming New Zealand show bars entry for Sikhs wearing Kirpans

2023-10-14 4

ਇਸ ਸੰਬੰਧੀ ਜਪ ਸਿੰਘ ਨੇ ਕੁਝ ਇਸ ਤਰ੍ਹਾਂ ਲਿਖਿਆ - ਦੂਜੇ ਧਰਮ ਨੂੰ ਖ਼ਤਮ ਕਰਨ ਲਈ ਬਾਹਮਣ ਬੜੀ ਸੂਖਮਤਾ ਨਾਲ਼ ਕੰਮ ਕਰਦਾ ਆ ਤੇ ਬਹੁਤੇ ਸਿੱਖ ਮਹਾਂ ਮੂਰਖ ਹੋਣ ਕਰਕੇ ਓਹਦੇ ਜਾਲ ਚ ਫ਼ਸ ਜਾਂਦੇ ਆ... ......
ਪਹਲੀ ਗੱਲ ਇਹ ਕਿ ਕ੍ਰਿਪਾਨਾਂ ਵਾਲਿਆਂ ਨੇ ਓਥੇ ਕੀ ਲੈਣ ਜਾਣਾ ??
ਬਾਹਮਣ ਨੇ ਪਹਿਲਾਂ ਸਿੱਖਾਂ ਨੂੰ ਵੱਡੀਆਂ ਕ੍ਰਿਪਾਨਾਂ ਛੁਡਾ ਕੇ 2-2 ਇੰਚ ਵਾਲੀਆਂ ਤੇ ਲੈ ਆਂਦਾ ਤੇ ਹੁਣ ਸਿੱਖਾਂ ਨੂੰ ਅਸਲੀ ਕ੍ਰਿਪਾਨਾਂ ਦੀ ਜਗ੍ਹਾ ਪਲਾਸਟਿਕ, ਲੱਕੜ ਦੇ ਖਿਡੌਣਿਆਂ ਤੇ ਲਿਆਉਣ ਨੂੰ ਫਿਰਦਾ.....
ਪਹਿਲਾਂ ਬਾਹਮਣ ਦੇ ਪਾਲੇ ਹੋਏ ਭੇਖੀ ਪਲਾਸਟਿਕ/ਲੱਕੜ ਦੀਆਂ ਕ੍ਰਿਪਾਨਾਂ ਪਾਉਣਗੇ... ਓਹਨਾਂ ਨੂੰ ਮੀਡੀਆ ਪ੍ਰੋਮੋਟ ਕਰੇਗਾ ਤੇ ਫ਼ਿਰ ਕਈ ਮੰਦਬੁੱਧੀ ਬੂਝੜ ਕਿਸਮ ਦੇ ਲੋਕ ਇਹਨਾਂ ਨੂੰ ਦੇਖ ਕੇ ਖਿਡੌਣਾ ਕ੍ਰਿਪਾਨਾਂ ਪਾਉਣ ਲੱਗ ਜਾਣਗੇ.......
ਦੋ ਦੋ ਇੰਚ ਦੀਆਂ ਕ੍ਰਿਪਾਨਾਂ ਵਾਲੇ " ਅੰਮ੍ਰਿਤਧਾਰੀ ਸਿੱਖ " ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਆ ਤੇ ਗੁਰੂ ਨੂੰ ਵੀ....।
ਪੰਜਾਬ ਅਤੇ ਭਾਰਤ ਚ ਰਹਿਣ ਵਾਲੇ ਸਿੱਖ ਪੂਰਨ ਸ਼ਸ਼ਤਰ ਧਾਰੀ ਹੋਣ ਜੇ ਉਹਨਾਂ ਇੱਜ਼ਤ ਨਾਲ਼ ਜੀਣਾ ਤਾਂ..... ।
ਅੰਮ੍ਰਿਤ ਛਕਾਉਣ ਵੇਲ਼ੇ ਛੋਟੀ ਕ੍ਰਿਪਾਨ ਦੇ ਨਾਲ ਨਾਲ ਵੱਡੀ ਕ੍ਰਿਪਾਨ ਜਾਂ ਬਰਛਾ ਜਾਂ ਕੋਈ ਹੋਰ ਵੱਡਾ ਸ਼ਸ਼ਤਰ ਨਾਲ਼ ਰੱਖਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ.....।
ਜੇ ਸ਼ੇਰ ਆਪਣੇ ਪੰਜੇ ਤੇ ਦੰਦ ਈ ਗੁਆ ਦੇਵੇ ਤਾਂ ਕੁੱਤੇ ਓਹਦਾ ਸ਼ਿਕਾਰ ਕਰ ਲੈਂਦੇ ਆ....।





ਦਿਲਜੀਤ ਦੋਸਾਂਝ ਦੇ ਨਿਊਜ਼ੀਲੈਂਡ ਵਿਚ ਹੋਣ ਵਾਲੇ
ਸ਼ੋਅ ਵਿੱਚ ਕ੍ਰਿਪਾਨ ਤੇ ਲਗਾਇਆ ਗਿਆ ਬੈਨ
ਪਰ ਕ੍ਰਿਪਾਨਾਂ ਵਾਲਿਆਂ ਨੇ ਓਥੇ ਕੀ ਲੈਣ ਜਾਣਾ ?
Diljit Dosanjh's upcoming New Zealand show bars entry for Sikhs wearing Kirpans #diljitdosanjh


ਦਿਲਜੀਤ ਦੋਸਾਂਝ ਦੇ ਆਉਣ ਵਾਲੇ ਆਕਲੈਂਡ, ਨਿਊਜ਼ੀਲੈਂਡ ਦੇ ਸ਼ੋਅ ਵਿੱਚ 15 ਅਕਤੂਬਰ ਨੂੰ ਕਿਰਪਾਨ ਪਹਿਨਣ ਵਾਲੇ ਸਿੱਖਾਂ ਦੀ ਐਂਟਰੀ 'ਤੇ ਪਾਬੰਦੀ ਲਗਾਈ ਗਈ ਹੈ। ਲੋਹੇ ਦੇ ਸਥਾਨ 'ਤੇ ਲੱਕੜ ਜਾਂ ਪਲਾਸਟਿਕ ਦੀ ਕਿਰਪਾਨ ਦੀ ਪ੍ਰਤੀਕ੍ਰਿਤੀਆਂ ਦੀ ਇਜਾਜ਼ਤ ਦਿੱਤੀ ਜਾਵੇਗੀ, ਜੋ ਸਿੱਖ ਮਰਿਯਾਦਾ ਦੇ ਵਿਰੁੱਧ ਹਨ ਅਤੇ ਸਿੱਖ ਵਿਰੋਧੀ ਨੀਤੀ ਮੰਨੀਆਂ ਜਾਂਦੀਆਂ ਹਨ.
Diljit Dosanjh's upcoming New Zealand show bars entry for Sikhs wearing Kirpans

Diljit Dosanjh's upcoming Auckland, New Zealand, show on October 15 bars entry for Sikhs wearing Kirpans. The venue will allow wooden or plastic Kirpan replicas instead, which are against Sikh Maryada and considered an Anti-Sikh policy. Past efforts to modify Kirpans with non-metal materials have been rejected by the Akal Takht on the grounds of it being outside Sikh codes of conduct. In a well-known example from 2017, the Akal Takht rejected a submission from an Italian delegation that had proposed a flexible and non-edged modified Kirpan design.

@diljitdosanjh #diljitdosanjh