Amritpal Singh, Agniveer of India hailed from district Mansa in Punjab

2023-10-14 4

ਭਾਰਤ ਲਈ ਸ਼ਹੀਦ ਹੋਣ ਵਾਲੇ 19 ਸਾਲਾ ਸਿੱਖ ਅਗਨੀਵੀਰ
ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ
ਪ੍ਰਾਈਵੇਟ ਐੰਬੂਲੈਂਸ ਵਿਚ ਲਿਆਦਾ ਗਿਆ,
ਭਾਰਤੀ ਫੌਜ ਦਾ ਕੋਈ ਵੀ
ਯੂਨਿਟ ਸ਼ਾਮਿਲ ਨਹੀਂ ਹੋਇਆ ।
ਭਾਰਤ ਦੀ ਨਜ਼ਰ ਵਿਚ ਹਰ ਸਿੱਖ ਖਾਲਿਸਤਾਨੀ ਹੈ, ਫਿਰ ਭਾਰਤੀ ਹੋਣ ਦਾ ਸਬੂਤ ਪੇਸ਼ ਕਰਨ ਲਈ ਤੁਸੀਂ ਭਾਵੇਂ ਮਰ ਜਾਉ, ਪਰ ਉਨ੍ਹਾਂ ਲਈ ਤੁਸੀਂ ਖਾਲਿਸਤਾਨੀ ਹੀ ਰਹਿਣਾ
Amritpal Singh, Agniveer of India hailed from district Mansa in Punjab. Amritpal Pal Singh was only 19 years old & had been recruited by Agniveer in December 2022. His duty was in J&K. Unfortunately, on this Wednesday he was martyred while on duty near LOC in Poonch(J&K). This is sad that his body was brought to the village by his family in a private ambulance not in army vehicle. No army unit was present at his cremation & no Army guard of honor was provided to him.
. #Agniveer #Martyrs #FirstAgniveerMartyr #IndianArmy

Videos similaires