Shehnaaz Gill ਨੂੰ ਇਹ ਕਿ ਹੋ ਗਿਆ? Actress ਨੂੰ Live ਦੇਖ Fans ਦੇ ਉੱਡੇ ਹੋਸ਼! |OneIndia Punjabi

2023-10-10 3

ਬਿਗ ਬੌਸ 13 'ਚ ਪੰਜਾਬੀ ਮਾਡਲ ਤੇ ਅਦਕਾਰਾ ਸ਼ਹਿਨਾਜ਼ ਗਿੱਲ ਨੇ ਆਪਣੀਆਂ ਗੱਲਾਂ ਨਾਲ ਸਭ ਦਾ ਦਿਲ ਜਿੱਤ ਲਿਆ ਤੇ ਘਰ ਘਰ ਆਪਣੀ ਵੱਖਰੀ ਪਹੰਚਣ ਬਣਾਈ।ਲੋਕਾਂ ਨੇ ਉਸਨੂੰ ਖੂਬ ਪਸੰਦ ਕੀਤਾ ਤੇ ਹੁਣ ਪ੍ਰਸ਼ੰਸਕਾਂ ਦੀ ਚਿੰਤਾ ਸ਼ਹਿਨਾਜ਼ ਗਿੱਲ ਨੇ ਵਧਾ ਦਿੱਤੀ ਹੈ ਜੀ ਹਾਂ ਸਭ ਦੀ ਚਹੇਤੀ ਇਹ actress ਹਸਪਤਾਲ ਵਿੱਚ ਭਰਤੀ ਹੈ। ਇਹ ਜਾਣ ਕੇ ਸ਼ਹਿਨਾਜ਼ ਦੇ ਪ੍ਰਸ਼ੰਸਕ ਪਰੇਸ਼ਾਨ ਹੋਏ ਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਨ ਲੱਗੇ । ਸ਼ਹਿਨਾਜ਼ ਬੀਤੀ ਰਾਤ ਲਾਈਵ ਆਈ ਅਤੇ ਪ੍ਰਸ਼ੰਸਕ ਉਸ ਨੂੰ ਹਸਪਤਾਲ ਵਿੱਚ ਦੇਖ ਕੇ ਹੈਰਾਨ ਰਹਿ ਗਏ।
.
What happened to Shehnaaz Gill? Fans are blown away by seeing the actress live!
.
.
.
#shehnaazgill #bollywood #troll