ਜਸਬੀਰ ਜੱਸੀ ਫਿਰ ਹੋਇਆ Live, ਕਬਰਾਂ ਦੀ ਗੱਲ 'ਤੇ ਹੁਣ ਕਿਉਂ ਭਾਵੁਕ ਹੋਇਆ ਜਸਬੀਰ ਜੱਸੀ? |OneIndia Punjabi

2023-10-10 0

ਪੰਜਾਬੀ ਗਾਇਕ ਜਸਬੀਰ ਜੱਸੀ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸੋਸ਼ਲ ਮੀਡੀਆ ਉੱਪਰ ਆਪਣੇ ਵੀਡੀਓਜ਼ ਵਾਇਰਲ ਹੋਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਹੀ ਦੇ ਵਿਚ ਜਸਬੀਰ ਜੱਸੀ ਨੇ live ਆ ਕੇ ਕਿਹਾ ਸੀ ਕਿ ਉਹ ਕਬਰਾਂ ‘ਤੇ ਨਹੀਂ ਗਾਉਂਦਾ ਤੇ ਅੱਜ ਵੀ ਉਹ ਆਪਣੇ ਸਟੈਂਡ ‘ਤੇ ਕਾਇਮ ਹਨ।ਉਨ੍ਹਾਂ ਕਿਹਾ ਕਿ ’ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਹਾਂ’, ‘ਕਬਰਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ ਇਹ ਨਸ਼ਿਆਂ ਦੇ ਅੱਡੇ ਬਣ ਗਈਆਂ ਹਨ।’
.
Jasbir Jassi again Live, why is Jasbir Jassi now emotional about the graves?
.
.
.
#jasbirjassi #punjabisinger #punjabnews
~PR.182~