Jasbir Jassi ਨੇ ਦਰਗਾਹਾਂ ਨੂੰ ਲੈ ਕੇ ਇਹ ਕੀ ਕਹਿ ਦਿੱਤਾ? ਲੋਕਾਂ ਨੇ ਕੀਤਾ ਟ੍ਰੋਲ |OneIndia Punjabi

2023-10-03 7

ਪੰਜਾਬੀ ਗਾਇਕ ਜਸਬੀਰ ਜੱਸੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸੋਸ਼ਲ ਮੀਡੀਆ ਉੱਪਰ ਆਪਣੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੋਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਜਸਬੀਰ ਜੱਸੀ ਨੇ ਕਿਹਾ ਕਿ ਉਹ ਕਬਰਾਂ ‘ਤੇ ਨਹੀਂ ਗਾਉਂਦਾ ਤੇ ਅੱਜ ਵੀ ਉਹ ਆਪਣੇ ਸਟੈਂਡ ‘ਤੇ ਕਾਇਮ ਹਨ।ਉਨ੍ਹਾਂ ਕਿਹਾ ਕਿ ’ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਹਾਂ’, ‘ਕਬਰਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ ਇਹ ਨਸ਼ਿਆਂ ਦੇ ਅੱਡੇ ਬਣ ਗਈਆਂ ਹਨ।
.
What did Jasbir Jassi say about the shrines? People trolled.
.
.
.
#jasbirjassi #punjabnews #punjabisinger
~PR.182~