ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਇੰਡੀਆ Alliance 'ਤੇ ਵੱਡਾ ਬਿਆਨ ਦਿੱਤਾ ਹੈ | ਦੱਸਦਈਏ ਕਿ ਲੋਕ ਇਨਸਾਫ਼ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਖੂਨ ਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਇੰਡੀਆ alliance 'ਚ ਜਿਹੜੀਆਂ ਪਾਰਟੀਆਂ ਨੇ ਗਠਜੋੜ ਕੀਤਾ ਹੈ | ਉਹਨਾਂ ਦੇ ਢੀਂਚੇ ਵੱਖ-ਵੱਖ ਨੇ, ਇਸ ਕਰਕੇ ਇਹ ਗਠਜੋੜ ਸਫ਼ਲ ਨਹੀਂ ਹੋਵੇਗਾ |
.
Why Lok Insaf Party made an alliance with BJP? Truth told by Simranjitsingh Bains.
.
.
.
#simranjitsinghbains #punjabnews #lokinsafparty