ਸੰਗਰੂਰ ਤੋ ਸ਼ਾਸਦ ਸਿਮਰਨਜੀਤ ਸਿੰਘ ਮਾਨ ਮਸਤਾਨੇ ਫਿਲਮ ਦੇਖਣ ਪਹੁੰਚੇ ਜਿਥੇ ਉਹਨਾ ਫਿਲਮ ਦੇ ਕਿਰਦਾਰਾ, ਪੌਸ਼ਾਕਾ ਅਤੇ ਡਾਇਲਾਗ ਦੀ ਪ੍ਰਸ਼ੰਸਾ ਕੀਤੀ.. ਇਸ ਮੌਕੇ ਉਹਨਾ ਫਿਲਮ ਦੇ ਵਿਚ ਦਿਖਾਏ ਇਤਿਹਾਸਕ ਪਲਾਂ ਬਾਰੇ ਗਲਬਾਤ ਕਰਦਿਆ ਦਸਿਆ ਕਿ ਸਿਖਾ ਨੇ ਨਾਦਿਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਨੂੰ ਖੈਬਰ ਬਾਰੇ ਜਾਣਕਾਰੀ ਸਾਂਝੀ ਕੀਤੀ।
.
Simarjit Maan also saw Mastane, after watching the movie they say Sikhs do not have money?
.
.
.
#mastaneymovie #simranjitsinghmann #punjabnews