Happy Raikoti ਦੀ ਸਾਲਾਂ ਦੀ ਮਿਹਨਤ ਤੇ ਫੇਰ ਤਾਂ ਪਾਣੀ,"ਸੱਜਣ" ਨੇ ਕਰ'ਤਾ ਕਾਂਡ,ਰੋ ਪਿਆ ਰਾਏਕੋਟੀ|OneIndia Punjabi

2023-08-28 14

ਪੰਜਾਬੀ ਗਾਇਕ ਹੈਪੀ ਰਾਏਕੋਟੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਦਾ 6 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰਸ ਵਾਲਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ। ਹੈਪੀ ਰਾਏਕੋਟੀ ਨੇ ਸੋਸ਼ਲ ਮੀਡੀਆ ਤੇ ਇਸ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
.
Happy Raikoti's years of hard work and then water, "Sajjan" did the incident, Raikoti cried.
.
.
.
#HappyRaikoti #punjabisinger #punjabnews