ਸ਼੍ਰੋਮਣੀ ਅਕਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ MP ਸੁਖਬੀਰ ਸਿੰਘ ਬਾਦਲ ਦੇ ਗੁਮਸ਼ੁਦਗੀ ਦੇ ਥਾਂ-ਥਾਂ ਪੋਸਟਰ ਲੱਗ ਗਏ ਹਨ | ਦਰਅਸਲ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਸੀ ਤੇ ਲੋਕਾਂ ਨਾਲ ਮੁਲਾਕਾਤ ਕਰਨੀ ਸੀ ਪਰ ਸੁਖਬੀਰ ਬਾਦਲ ਦੇ ਇਸ ਦੌਰੇ ਤੋਂ ਪਹਿਲਾਂ ਹੀ ਫਿਰੋਜ਼ਪੁਰ 'ਚ ਉਹਨਾਂ ਨੇ ਗੁਮਸ਼ੁਦਾ ਹੋਣ ਦੇ ਪੋਸਟਰ ਲੱਗੇ ਨਜ਼ਰ ਆਏ | ਪੋਸਟਰਾਂ 'ਤੇ ਲਿਖਿਆ ਹੋਇਆ ਸੀ ਕਿ ਸਾਡਾ MP ਗੁਮਸ਼ੁਦਾ ਹੈ | ਇਸਦੇ ਨਾਲ ਹੀ ਇਹ ਲਿਖ ਕੇ ਵੀ ਪੋਸਟਰ ਲਗਾਏ ਹਨ ਕਿ ਜਿਹੜਾ ਉਹਨਾਂ ਨੂੰ ਲੱਭੇਗਾ ਉਸਨੂੰ ਇਨਾਮ ਦਿੱਤਾ ਜਾਵੇਗਾ |
.
Posters of Sukhbir Badal! Where did Badal go? The finder will be rewarded.
.
.
.
#sukhbirbadal #sad #ferozpurnews