Cm ਮਾਨ ਹੋ ਗਏ ਤੱਤੇ, ਗੈਂਗਸਟਰਾਂ ਤੇ ਮਾਫ਼ੀਆ ਨੂੰ ਲੈਕੇ ਖੋਲ੍ਹ ਦਿੱਤੇ ਪਿੱਛਲੀਆਂ ਸਰਕਾਰ ਦੇ ਭੇਦ? |OneIndia Punjabi

2023-08-09 6

ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੂੰ ਪੁੱਛੋ ਜਦੋਂ ਉਹ ਅਕਾਲੀ ਦਲ ਵਿੱਚ ਸਨ ਤਾਂ ਜੇਲ੍ਹਾਂ ਵਿੱਚ ਗੈਂਗਸਟਰਾਂ ਨੂੰ ਕੌਣ ਪਾਲਦਾ ਸੀ। ਕਾਂਗਰਸ ਤੋਂ ਪੁੱਛੋ ਕਿ ਤੁਹਾਡੇ ਨਾਮ ਕਿੰਨੇ ਗੈਂਗਸਟਰਾਂ ਨਾਲ ਜੁੜੇ ਹਨ।
.
Cm mann anger, opened the secrets of the previous government about gangsters and mafia?
.
.
.
#cmbhagwantmann #punjabnews #gangstersinpunjab

Videos similaires