ਪੰਜਾਬ ਪੁਲਿਸ ਦੇ ਅਧਿਕਾਰੀਆਂ ਵਲੋਂ ਰਿਸ਼ਵਤ ਲੈਕੇ ਕੰਮ ਕਰਨ ਦੇ ਕਈ ਕਿਸੇ ਸਾਹਮਣੇ ਆਉਂਦੇ ਨੇ। ਕਿਵੇਂ ਸ਼ਰੇਆਮ ਪੁਲਿਸ ਅਫ਼ਸਰ ਰਿਸ਼ਵਤ ਲੈਨਦੇ ਨੇ | ਰਿਸ਼ਵਤਖੋਰੀ ਦਾ ਇਕ ਨਵੇਂ ਮਾਮਲੇ ਦੀ ਇੱਕ ਆਡੀਓ ਵੀ ਸਾਹਮਣੇ ਆਈ ਹੈ | ਦਰਅਸਲ ਮਾਮਲਾ ਤਰਨਤਾਰਨ ਦੇ ਕਸਬਾ ਘਰਿਆਲਾ ਦਾ ਹੈ | ਜਿੱਥੇ ਗੁਰਮੀਤ ਸਿੰਘ ਨਾਮਕ ਨੌਜਵਾਨ ਨੇ ਕਿਹਾ ਉਸ ਕੋਲੋਂ ਪੁਲਿਸ ਮੁਲਜ਼ਮਾਂ ਨੇ ਰਿਸ਼ਵਤ ਲਈ ਹੈ ਪਰ ਕਾਰਵਾਈ ਨਹੀਂ ਕੀਤੀ ਜਾ ਰਹੀ | ਕੀ ਹੈ ਇਹ ਸਾਰਾ ਮਾਮਲਾ, ਤੁਸੀਂ ਵੀ ਸੁਣੋ ਪੁਲਿਸ ਅਫਸਰ ਤੇ ਗੁਰਮੀਤ ਇਸੰਘ ਦੀ ਇਹ ਵਾਇਰਲ ਆਡੀਓ |
.
Audio of Thanedar asking for bribe has gone viral, will there be a big action?
.
.
.
#bribenews #punjabpolice #punjabnews
~PR.182~