ਗੁਰਦੁਆਰਾ ਸੋਧ ਬਿੱਲ 'ਤੇ Bajwa ਹੋਇਆ ਤੱਤਾ! ਗੁੱਸੇ ਵਿੱਚ CM Mann ਨੂੰ ਇਹ ਕੀ ਕਹਿ ਗਿਆ? |OneIndia Punjabi

2023-06-28 1

ਮੇਰਾ ਮੰਨਣਾ ਹੈ ਕਿ ਕਿਸੇ ਵੀ ਚੈਨਲ ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਦੇ ਪ੍ਰਸਾਰਣ ਦਾ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ। ਪਰ ਇਸ ਤਰੀਕੇ ਨਾਲ
ਆਪ ਸਰਕਾਰ ਦਾ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨਾ ਵੀ ਆਪਣੇ ਆਪ ਵਿੱਚ ਇੱਕ ਗਲਤ ਮਿਸਾਲ ਕਾਇਮ ਕਰਦਾ ਹੈ। ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਤੋਂ ਪਹਿਲਾਂ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਅਤੇ ਸ਼੍ਰੋਮਣੀ ਕਮੇਟੀ ਨੂੰ ਭਰੋਸੇ ਵਿੱਚ ਲਿਆ ਜਾਣਾ ਚਾਹੀਦਾ ਹੈ।
.
Bajwa on the Gurdwara amendment bill! What did CM Mann say in anger?
.
.
.
#partapsinghbajwa #cmbhagwantmann #punjabnews

Videos similaires