ਸ਼੍ਰੋਮਣੀ ਅਕਾਲੀ ਦਲ ਦਾ CM 'ਤੇ ਵਾਰ ਕਹਿ ਗਏ ਤੱਤੇ ਬੋਲ, ਕੀ Mann ਨੂੰ ਮੰਗਣੀ ਪਵੇਗੀ ਮਾਫ਼ੀ? |OneIndia Punjabi

2023-06-23 0

ਸ਼੍ਰੋਮਣੀ ਅਕਾਲੀ ਦਲ ਦੀ CM Mann 'ਤੇ ਪ੍ਰਤੀਕ੍ਰਮ ਸਾਹਮਣੇ ਆਇਆ ਹੈ | ਸ਼੍ਰੋਮਣੀ ਅਕਾਲੀ ਦਲ ਨੇ ਮੁੱਖ-ਮੰਤਰੀ ਵਲੋਂ ਬਾਦਲ ਪਰਿਵਾਰ 'ਤੇ ਭਦੀਆਂ ਟਿੱਪਣੀਆਂ ਕਰਨ ਦੀ ਗੱਲ ਅਖੀ ਹੈ | ਦਰਅਸਲ ਵਿਧਾਨ ਸਭਾ 'ਚ ਮੁੱਖ-ਮੰਤਰੀ ਨੇ ਸੁਖਬੀਰ ਸਿੰਘ ਬਾਦਲ 'ਤੇ ਬੋਲਦੇ ਹੋਏ ਕਿਹਾ ਸੀ ਗੱਲਗੱਲ ਤੇ ਇਹ ਦਾੜੀ ਖੋਲ ਲੈਂਦੇ ਹਨ | ਜਿਸ ਤੋਂ ਬਾਅਦ ਅਕਾਲੀ ਦਲ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਸਾਂਝੀ ਕਰ ਮੁੱਖ-ਮੰਤਰੀ 'ਤੇ ਨਿਸ਼ਾਨੇ ਵਿਨ੍ਹੇ ਹਨ |
.
Shiromani Akali Dal's attack on CM, will Mann have to ask for forgiveness?
.
.
.
#sad #cmbhagwantmann #punjabnews
~PR.182~

Videos similaires