ਖੂਬਸੂਰਤ ਮਹਿਲਾ 'ਤੇ ਅਜਗਰ ਨੇ ਕੀਤਾ ਹਮਲਾ? ਬੁੱਲ੍ਹ 'ਚੋਂ ਨਿਕਲਿਆ ਖੂਨ, ਦਿਲ ਦਹਿਲਾਉਣ ਵਾਲਾ Video|Oneindia Punjabi

2023-05-31 1

ਫਲੋਰੀਡਾ ਦੀ ਰਹਿਣ ਵਾਲੀ ਰੋਜ਼ੀ ਮੂਰੇ ਦਾ ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਰੋਜ਼ੀ ਦੀ ਗੱਲ ਕਰੀਏ ਤਾਂ ਉਹ ਸਾਰੇ ਵਿਗਿਆਨੀਆਂ ਤੋਂ ਵੱਖਰੀ ਹੈ। ਉਹ ਉਨ੍ਹਾਂ ਵਿਗਿਆਨੀਆਂ 'ਚੋਂ ਇਕ ਹੈ ਜੋ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਦੇ ਰਹਿੰਦੇ ਹਨ। ਇਕ ਵਿਗਿਆਨੀ ਹੋਣ ਦੇ ਨਾਲ-ਨਾਲ ਉਹ ਬਹੁਤ ਖੂਬਸੂਰਤ ਵੀ ਹੈ, ਜਿਸ ਕਾਰਨ ਲੋਕ ਉਸ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਸ ਦੇ ਸੋਸ਼ਲ ਮੀਡੀਆ ਅਪਡੇਟਸ ਨੂੰ ਦੇਖਣਾ ਪਸੰਦ ਕਰਦੇ ਹਨ। ਪਰ ਹਾਲ ਹੀ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ।
.
A dragon attacked a beautiful woman? Blood coming out of the lips, heartbreaking video.
.
.
.
#snakenews #ajgar #ajgarattack

Videos similaires