Amritsar,ਪੁਲਿਸ ਦੀ ਮੌਜੂਦਗੀ ਵਿੱਚ ਪਾੜੇ ਗਏ ਲੜਕੀ ਦੇ ਕਪੜੇ ਹੋਇਆ ਹਾਈ ਵੋਲਟੇਜ ਡਰਾਮਾ

2023-04-25 4

ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਪੁਲੀਸ ਦੀ ਮਜੂਦਗੀ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ

ਪੁਲਿਸ ਦੀ ਮੌਜੂਦਗੀ ਵਿੱਚ ਪਾੜੇ ਗਏ ਲੜਕੀ ਦੇ ਕਪੜੇ ਲੋਕ ਵੇਖ਼ ਦੇ ਤਮਾਸ਼ਾ

ਪੁਲੀਸ ਅਧਿਕਾਰੀ ਨੇ ਮਾਮਲੇ ਜਾਂਚ ਕੀਤੀ ਸ਼ੁਰੂ

ਕਿਹਾ ਜਾ ਰਿਹਾ ਹੈ ਘਰ ਦੇ ਦਰਵਾਜੇ ਅੱਗੇ ਗੱਡੀ ਲਗਾਉਣ ਨੂੰ ਲੈਕੇ ਹੋਇਆ ਝਗੜਾ

ਲੜਕੀ ਨਾਲ ਝਗੜੇ ਦੀ ਵੀਡਿਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ

Videos similaires