Mihaan Records Proudly Presents on Jagat Guru Shri Valmiki Ji Maharaj's Pargat Divas
"AJ PARGAT DIN HAI AAYA" II Lyrical Video II
Singer I Priya Sahota
Music I Raj Kumar Kicknbeats ( +91 - 6280757270 )
Lyrics IPriya Sahota
Video I Harmesh Sahil ( +91 - 8195998686 )
Spl Thanks l Kuldeep Sandhu , Jagdish Khosla
Kalnail Singh ,Team Studio1
Blessings l Bhula Ram
Label l Mihaan Records ( Mumbai )
______________________________________
#Ajpargatdinhaiaaya #Priyasahota #Rajkumarkicknbeats #harmeshsahil
#Mihaanrecords #Video #Viral #Kuldeepdsandhu #Teamstudio1
#Kicknbeatsofficial
Lyrics : -
ਸੁਤੇ ਭਾਗ ਜਗਾ ਲੈ ਬੰਦਿਆਂ ਸਤਿਗੁਰੂ ਦੇ ਦਰਬਾਰ
ਸੁਤੇ ਭਾਗ ਜਗਾ ਲੈ ਬੰਦਿਆਂ ਸਤਿਗੁਰੂ ਦੇ ਦਰਬਾਰ
ਜੀ ਅੱਜ , ਜੀ ਅੱਜ ,
ਜੀ ਅੱਜ ਪ੍ਰਗਟ ਦਿਨ ਹੈ ਆਇਆ ਸਾਰੇ ਬੋਲ ਦਿਓ ਜੈ ਕਰ II
ਜੀ ਅੱਜ ਪ੍ਰਗਟ ਦਿਨ ਹੈ ਆਇਆ ਸਾਰੇ ਬੋਲ ਦਿਓ ਜੈ ਕਰ II
ਮਾਂ ਸੀਤਾ ਨੂੰ ਚਰਨੀ ਲਾਇਆ ,
ਲਵ ਕੁਸ਼ ਨੂੰ ਓਹਨਾ ਤੀਰ ਸਿਖਾਇਆ ,
ਮਾਂ ਸੀਤਾ ਨੂੰ ਚਰਨੀ ਲਾਇਆ ,
ਲਵ ਕੁਸ਼ ਨੂੰ ਓਹਨਾ ਤੀਰ ਸਿਖਾਇਆ,
ਲਵ ਕੁਸ਼ ਨੂੰ ਓਹਨਾ ਤੀਰ ਸਿਖਾਇਆ ਐਸੇ ਕਰੇ ਕਮਾਲ
ਲਵ ਕੁਸ਼ ਨੂੰ ਓਹਨਾ ਤੀਰ ਸਿਖਾਇਆ ਐਸੇ ਕਰੇ ਕਮਾਲ
ਜੀ ਅੱਜ , ਜੀ ਅੱਜ ,
ਜੀ ਅੱਜ ਪ੍ਰਗਟ ਦਿਨ ਹੈ ਆਇਆ ਸਾਰੇ ਬੋਲ ਦਿਓ ਜੈ ਕਰ II
ਜੀ ਅੱਜ ਪ੍ਰਗਟ ਦਿਨ ਹੈ ਆਇਆ ਸਾਰੇ ਬੋਲ ਦਿਓ ਜੈ ਕਰ II
੨
ਸਤਿਗੁਰੂ ਮੇਰਾ ਸਰਬ ਗਿਆਨੀ
ਖੁਸ਼ੀਆਂ ਖੇੜੇ ਵੰਡਦਾ ਦਾਨੀ
ਸਤਿਗੁਰੂ ਮੇਰਾ ਸਰਬ ਗਿਆਨੀ ਖੁਸ਼ੀਆਂ ਖੇੜੇ ਵੰਡਦਾ ਦਾਨੀ ,
ਖੁਸ਼ੀਆਂ ਖੇੜੇ ਵੰਡਦਾ ਦਾਨੀ ਕਰਦਾ ਮਾਲੋ ਮਾਲ
ਖੁਸ਼ੀਆਂ ਖੇੜੇ ਵੰਡਦਾ ਦਾਨੀ ਕਰਦਾ ਮਾਲੋ ਮਾਲ
ਜੀ ਅੱਜ , ਜੀ ਅੱਜ ,
ਜੀ ਅੱਜ ਪ੍ਰਗਟ ਦਿਨ ਹੈ ਆਇਆ ਸਾਰੇ ਬੋਲ ਦਿਓ ਜੈ ਕਰ II
ਜੀ ਅੱਜ ਪ੍ਰਗਟ ਦਿਨ ਹੈ ਆਇਆ ਸਾਰੇ ਬੋਲ ਦਿਓ ਜੈ ਕਰ ਈ
੩
ਦੇਖ ਪ੍ਰਿਆ ਹਾਰ ਲਿਆਵੇ
ਸੋਹਣਾ ਗੁਰੂ ਝੰਡਾ ਸਜਾਵੇ
ਦੇਖ ਪ੍ਰਿਆ ਹਾਰ ਲਿਆਵੇ ਸੋਹਣਾ ਗੁਰੂ ਝੰਡਾ ਸਜਾਵੇ
ਪਿੰਡ ਬਰਿਹੀਮ ਵਾਲਿਆਂ ਨੂੰ ਤੁਸੀ ਦਿੱਤਾ ਏ ਅੱਜ ਤਾਰ
ਪਿੰਡ ਬਰਿਹੀਮ ਵਾਲਿਆਂ ਨੂੰ ਤੁਸੀ ਦਿੱਤਾ ਏ ਅੱਜ ਤਾਰ
ਜੀ ਅੱਜ , ਜੀ ਅੱਜ ,
ਜੀ ਅੱਜ ਪ੍ਰਗਟ ਦਿਨ ਹੈ ਆਇਆ ਸਾਰੇ ਬੋਲ ਦਿਓ ਜੈ ਕਰ II
ਮੇਲਾ ਜਗਤ ਗੁਰੂ ਦਾ ਆਇਆ ਸਾਰੇ ਬੋਲ ਦਿਓ ਜੈ ਕਰ II
ਮੇਲਾ ਵਾਲਮੀਕਿ ਦਾ ਆਇਆ ਸਾਰੇ ਬੋਲ ਦਿਓ ਜੈ ਕਰ II
ਜੀ ਅੱਜ ਪ੍ਰਗਟ ਦਿਨ ਹੈ ਆਇਆ ਸਾਰੇ ਬੋਲ ਦਿਓ ਜੈ ਕਰ II
If You like the video don't forget to share with others & also share your views.
Stay connected with us!!!
Subscribe To Our YouTube Channel :
https://www.youtube.com/channel/UCi6u3ftqMYx9lF3HyAfCFpA
Follow us on :
Faceboo : https://www.facebook.com/Mihaan-Records-105137712174369
Instagram : https://www.instagram.com/mihaanrecords/