ਜਥੇਦਾਰ ਹਰਪ੍ਰੀਤ ਸਿੰਘ ਨੇ ਹਰਵਿੰਦਰ ਸੋਨੀ 'ਤੇ ਕਾਰਵਾਈ ਨਾ ਕਰਨ 'ਤੇ ਚੁੱਕੇ ਸਵਾਲ !

2022-11-18 23

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਰਕਾਰ 'ਤੇ ਚੁੱਕੇ ਸਵਾਲ, "ਸ੍ਰੀ ਹਰਮਿੰਦਰ ਸਾਹਿਬ 'ਤੇ ਹਮਲੇ ਦੀ ਧਮਕੀ ਦੇਣ ਵਾਲੇ ਨੂੰ ਦਿੱਤੀ ਸਰਕਾਰੀ ਸੁਰੱਖਿਆ, ਉਸ ਨੂੰ ਜੇਲ੍ਹ 'ਚ ਬੰਦ ਕਿਉਂ ਨਹੀਂ ਕਰਦੇ ?
#HarpreetSingh #Jathedar #AkalTakthSahib #SriHarmandirSahib #Security

ਹਰਵਿੰਦਰ ਸੋਨੀ 'ਤੇ ਕਾਰਵਾਈ ਨਾ ਹੋਣ 'ਤੇ ਗੁੱਸੇ 'ਚ ਆਏ ਜਥੇਦਾਰ ਹਰਪ੍ਰੀਤ ਸਿੰਘ !
'ਜੇ ਕਿਸੇ ਹੋਰ ਧਰਮ ਦੇ ਤੀਰਥ ਸਥਾਨ ਬਾਰੇ ਧਮਕੀ ਦਿੱਤੀ ਹੁੰਦੀ, ਤਾਂ ਉਹ ਕਦੇ ਜੇਲ੍ਹ 'ਚੋਂ ਨਹੀਂ ਨਿਕਲਣਾ ਸੀ'
#HarpreetSingh #Jathedar #AkalTakthSahib #ShivSenaLeader

'ਜੇ ਕੋਈ ਗੈਰ, ਹਿੰਦੂ ਤੀਰਥ ਬਾਰੇ ਧਮਕੀ ਦਿੰਦਾ, ਤਾਂ ਉਹ ਕਦੇ ਜੇਲ੍ਹ 'ਚੋਂ ਨਹੀਂ ਨਿਕਲਣਾ ਸੀ' 'ਪਰ ਹਰਿਮੰਦਰ ਸਾਹਿਬ ਨੂੰ ਧਮਕੀ ਦੇਣ ਵਾਲੇ ਸਕਿਓਰਟੀਆਂ 'ਚ ਫਿਰਦੇ ਆ'
#HarpreetSingh #Jathedar #AkalTakthSahib #SriHarmandirSahib
'ਦੇਸ਼ ਨੂੰ ਅਖੰਡ ਰੱਖਣ ਲਈ ਇਕ ਹੀ ਕਾਨੂੰਨ ਸਾਰਿਆਂ 'ਤੇ ਲਾਗੂ ਕਰਨਾ ਪੈਣਾ' ਹਿੰਦੂ-ਸਿੱਖਾਂ ਲਈ ਵੱਖ-ਵੱਖ ਕਾਨੂੰਨ ਨਾ ਬਣਾਓ - ਜਥੇਦਾਰ ਹਰਪ੍ਰੀਤ ਸਿੰਘ
#HarpeetSingh #Jathedar #AkalTakthSahib
ਜਥੇਦਾਰ ਹਰਪ੍ਰੀਤ ਸਿੰਘ ਨੇ ਹਰਵਿੰਦਰ ਸੋਨੀ 'ਤੇ ਕਾਰਵਾਈ ਨਾ ਕਰਨ 'ਤੇ ਚੁੱਕੇ ਸਵਾਲ !
#HarpeetSingh #Jathedar #AkalTakthSahib #ShivSenaLeader
'ਜੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨੀਆਂ ਗਲਤ ਨਹੀਂ, ਤਾਂ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨ ਵਾਲੇ ਗਲਤ ਕਿਵੇਂ' ?
#Jathedar #AkalTakthSahib #HarpreetSingh
ਜੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨਾ ਗਲਤ ਨਹੀਂ ਤਾਂ ਸਿੱਖ ਰਾਸ਼ਟਰ ਦੀਆਂ ਗੱਲਾਂ ਗਲਤ ਕਿਵੇਂ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
#gianiharpreetsingh #PunjabiNews
ਜਥੇਦਾਰ ਹਰਪ੍ਰੀਤ ਸਿੰਘ ਨੇ ਹਰਵਿੰਦਰ ਸੋਨੀ 'ਤੇ ਕਾਰਵਾਈ ਨਾ ਕਰਨ 'ਤੇ ਚੁੱਕੇ ਸਵਾਲ !
#HarpeetSingh #Jathedar #AkalTakthSahib #ShivSenaLeader #PunjabSpectrum #fyp

Videos similaires